Mickie Kaushal

1106
Total Status

Asin khurde insaan dekhe ne

ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ____!

ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ____!

ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ____!

ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ____!

ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ____!

Jinhe sabse jyada pyar kiya

Jhuki palko se unka deedar kiya tha,,,

Sab kuch bhula ke unka intzaar kiya tha,,,

Wo jaan hi Naa paye jazbaat kabhi,

Jinhe duniya mein sbse jyada pyar kiya tha....

Kehndi c gwah ne chann taare

ਕਹਿੰਦੀ ਸੀ ਗਵਾਹ ਨੇ ਇਹ ਚੰਦ-ਸਿਤਾਰੇ....
ਆਪਣੇ ਪਿਆਰ ਦੇ...
ਉਹ ਜਾਣਦੀ ਸੀ...
ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..

Saare status ohde naam ne

ਜੀਹਦੇ ਲਈ ਨਿੱਤ ਹੋਵਾਂ online ਮੈ, ♥
ਜੇ ਓਹੀ ਨਾ ਹੋਵੇ ਤਾ ਕੀ ਕਰੀਏ , ♥
ਸਾਰੇ STATUS ਓਹਦੇ ਨਾਮ ਨੇ , ♥
ਜੇ ਓਹੀ ਨਾ SamjhE ਤਾ ਕੀ ਕਰੀਏ ♥

Tahio menu friend request aaundi ni

ਉਹਦੀ ਇੱਕ ਪਰੋਫਾਇਲ ਪਿੱਕ ਦੀ ਵਾਰੀ ਮਹੀਨਾ ਆਉਂਦੀ ਨੀਂ,
ਉਹ ਬਿਨ ਮੈਚਿੰਗ ਤੋਂ ਕਵਰ ਪਿੱਕ ਨਾ ਲਾਵੇ ਜੀ,
ਮੈਂ ਦੋ Pics ਨੂੰ ਬਦਲ ਬਦਲ ਲਾ ਲੈਣਾ ਹਾਂ,
ਤਾਂਈਓਂ ਤਾਂ ਮੈਨੂੰ ਕੋਈ Friend Request ਆਉਂਦੀ ਨੀਂ
ਉਹਦੀ FB ਤੇ Relation ਲਿਖਿਆ Complicated ਏ
ਮੈਂ ਤਾਂ ਸਟੇਟਸ ਵੀਂ ਪਾਵਾਂ ਸਿੱਧੇ - ਸਾਧੇ ਜੀ...