ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ ਦਿਲ ਦੀ ਰਾਣੀ ਦਾ
ਮੈਂ ਕਿਹਾ ਮੈਨੂੰ Ring. ਸੁਣੀ ਨੀ ਸ਼ੋਰ ਬੜਾ ਮੋਟਰ ਦੇ ਪਾਣੀ ਦਾ
ਗੁੱਸੇ ਹੋ ਗਈ ਕਹਿੰਦੀ ਮੈਂ ਹੁਣ ਕਦੇ ਬੁਲਾਉਣਾ ਨੀ
ਮੈਂ ਕਿਹਾ ਰਜਾਈ ਚ ਬੈਠੀ ਤੂੰ ਕੀ ਜਾਣੇ
ਕਿੰਨਾ ਔਖਾ ਪਾਣੀ ਲਾਉਣਾ ਨੀ... :P
Punjabi Funny Status
ਕਿਹੰਦੀ, ਹੁਣ ਤੂੰ ਭੂਲਦਾ ਜਾਨਾ
ਯਾਦ ਨੀ ਕਰਦਾ....!!
..
..
..
... ..
ਕਮਲੀਏ ਮੈਂ ਤਾਂ ਰੋਟੀ ਖਾ ਕੇ ਸਬਜ਼ੀ ਭੁੱਲ
ਜਾਨਾ ਕਿਹੜੀ ਸੀ....!!
___ ਤੂੰ ਕੀ ਚੀਜ਼ ਆ ___ :P
Punjabi Funny Status
ਬੜੀ ਮੁਦੱਤ ਬਾਅਦ ਉਹਨਾਂ ਦਾ ਕੱਲ ਇੱਕ ਪੈਗਾਮ ਆਇਆ..
ਅਸੀਂ ਸੋਚੇਆ ਉਹਨਾਂ ਤੋਂ ਗਲਤੀ ਹੋ ਗਈ ਪਰ ਸੱਚੀ ਉਹ ਸਾਡੇ ਨਾਮ ਆਇਆ..
ਪੜਦੇ-ਪੜਦੇ ਬੀਤੇ ਵਕਤ ਦਾ ਹਰ ਇੱਕ ਪਲ ਯਾਦ ਆਇਆ
ਲਿਖੇ ਸੀ ਸ਼ਬਦ ਉਹਨਾਂ ਹੀ ਹੱਥਾਂ ਨੇ,
ਜਿਹਨਾਂ ਸਾਡੇ ਗਲ ਹੰਝੂਆਂ ਦਾ ਹਾਰ ਪਾਇਆ
ਕੋਈ ਗੱਲ ਨਹੀਂ ਸੀ ਬੀਤੇ ਵਕਤ ਦੀ ਬੱਸ ਸਾਡੇ ਲਈ ਇੱਕ ਸੀ ਸਵਾਲ ਪਾਇਆ
ਪਰ ਤੇਰੇ ਵਰਗਾ ਨਾਂ ਕੋਈ ਦੂਜੀ ਵਾਰ ਆਇਆ
ਉਹਦੇ ਹਰ ਇੱਕ ਸ਼ਬਦ ਨੇ ਦਿੱਤਾ ਦਰਦ ਰੂਹ ਨੂੰ
ਪਰ ਆਖਿਰ 'ਚ' ਕੁਝ ਆਰਾਮ ਆਇਆ
Punjabi Sad Status
ਬੜਾ Make up ਕਰਦੀ ਸੋਹਣੀਏ .
Jean ਦੇ ਨਾਲ ਟੌਪ ਪਾਵੇ ਬੜਾ ਭੀੜਾ, .
ਇਹਨਾ ਖੁਲ ਕੇ ਨਾ ਐਵੇ ਹਸਿਆ ਕਰ ਤੂੰ .
ਦੰਦਾ ਨੂੰ ਲਗਿਆ ਦਿਸਦਾ ਤੇਰੇ ਕੀੜਾ... :P
Punjabi Funny Status
Jeep ਦੇ ਵਿੱਚ ਰੱਖੀ ਦੁਨਾਲੀ, ਰੋਂਦ ਨੇ 40__
ਨਹੀਂ ਹੁਸਨ ਦਾ ਕਰਨਾ ਗਰੂਰ ਚਾਹੀਦਾ__
ਕੱਲਿਆ ਦਾ ਲੱਗਦਾ ਨਾ ਚਿੱਤ ਨੱਡੀਏ,__
ਇਕ ਅੱਧਾ ਦੁਸ਼ਮਣ ਜ਼ਰੂਰ ਚਾਹੀਦਾ__
Punjabi Shayari Status