Vehlad Punjabi

1857
Total Status

Je Computer Punjabi Wich Hunde Tan

ਜੇ Computer ਪੰਜਾਬੀ ਵਿੱਚ ਹੁੰਦੇ ਤਾਂ ਇੰਝ ਹੁੰਦਾ
Send = ਸੁੱਟੋ
Insert = ਪਾਓ
Download = ਥੱਲੇ ਲਾਓ
Delete = ਮਿੱਟੀ ਪਾਓ
Run = ਭੱਜੋ
Search = ਲੱਭੋ
Ctl+Alt+Del = ਸਿਆਪਾ ਹੀ ਮੁਕਾਓ

Jadon Saadi Yaari Tere Naal Hundi Si

ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ,
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ,
ਜਦੋਂ ਛੁੱਟੀ ਵੇਲੇ ਤੂੰ ਬੱਸ 'ਚ ਬੈਠੀ ਮੈਨੂੰ ਬਾਏ-ਬਾਏ ਕਰਦੀ ਸੀ,
ਓਦੋਂ ''School'' ਦੀ ਸਾਰੀ ਮੰਡੀਰ ਬੇਹਾਲ ਹੁੰਦੀ ਸੀ,
ਅੱਜ ਵੀ Raah Ch ਜਾਂਦੇ ਨੂੰ ਜਦੋਂ ਉਹ ਪੁਰਾਣੇ ਯਾਰ ਮਿਲਦੇ ਨੇ,
ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ ਕਮਾਲ ਹੁੰਦੀ ਸੀ

Jihde naal tera naam likhde aan

ਪੁੱਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ,
ਤਨਹਾਈਆਂ ਦੇ ਵਿੱਚ ਬੀਤੀਆਂ,
ਗੱਲਾਂ ਤਮਾਮ ਲਿਖਦੇ ਆ,
ਓਹੋ ਕਲਮ ਵੀ ਦੀਵਾਨੀ ਜੇਹੀ ਬਣ ਗਈ ਆ,
ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ

Dil da sohna yaar hove

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ, ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ,
ਉਮਰ ਵਕਤ ਤੇ ਮੌਸਮ ਦੇ ਨਾਲ ਬਦਲਦੇ, ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾਂ

Good Morning - It's a brand new day

Shadow of yesterday Have faded away,
Sun has reappeared It's a brand new day

Birds singing their song Loud and clear,
Announcing to the world A new day is here,

Sun appears in the east Has begun a new quest,
In the middle at noon And then sets in the west,

Wishing you contentment And peace along the way
Good Morning to you And have a nice day :)