Dil Thaan Thaan Vand De Firde
ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ..
ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ...
ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ..
ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ...
Naa chall k peya aauna ni
wich raste mil gaye aan
tahin mull nahin paundi
tenu saste mil gaye aan
ਕੁੜੀਆ ਆਉਦੀਆ ਨੇ ਹੀਰ ਦੀ ਤਰਾਂ
ਲੱਗਦੀਆ ਨੇ ਖੀਰ ਦੀ ਤਰਾਂ
ਦਿਲ ਚ ਵੱਜਦੀਆ ਨੇ ਤੀਰ ਦੀ ਤਰਾਂ
ਤੇ ਜਾਂਦੇ ਜਾਂਦੇ ਕਰ ਜਾਂਦੀਆ ਨੇ ਫਕੀਰ ਦੀ ਤਰਾਂ
ਡਿਗਰੀਆਂ ਲੈਂਦੀ ਰਹਿ ਗਈ ਜਵਾਨੀ ਬੇਰੁਜ਼ਗਾਰ ਦੀ
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
ਮੇਰੀ ਮੌਤ ਤੇ ਜਸ਼ਨ ਮਨਾ ਲਿਓ ਪੈਗ ਘਰੋਂ ਹੀ ਤੁਰ ਦੇ ਲਾ ਲਿਓ
ਬੋਲੀ ਚਕਵੀ ਪਾ ਦਿਓ ਜੋ ਜਾਵੇ ਸੀਨਾ ਠਾਰ ਦੀ
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ ...
ਮੁਟਿਆਰਾਂ ਦੇ ਲਈ ‘HAASA’ ਮਾੜਾ,
ਨਸ਼ੇ ਤੋਂ ਬਾਦ ਪਤਾਸਾ ਮਾੜਾ.. !
ਗਿਣੀ ਦੇ ਨੀਂ‘ ਪੈਸੇ’ ਅੱਡੇ ’ਤੇ ਖੱੜ ਕੇ,
ਹੱਥ ਨੀਂ ਛੱਡੀ ਦੇ “BULLET” ’ਤੇ ਚੱੜ ਕੇ.. !
ਪੋਹ ਦੇ ਮਹੀਨੇ ਪਾਣੀ ’ਚ ਨੀਂ ਤਰੀ ਦਾ,
ਪੇਪਰਾਂ ਦੇ ਦਿਨਾਂ ’ਚ ਨੀਂ “ISHQ” ਕਰੀ ਦਾ....