Mickie Kaushal

1106
Total Status

Sanu vi kade jaffi paa ke mil

ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ,
ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ___

ਸਾਡੀ ਵੀ ਕੋਈ ਹੈਗੀ ਆ,
ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ___ :D :P

Aankhon mein nami rehti hai

Tere na hone se Zindagi mein
bas itni si kami rehti hai,

Main chahe lakh muskurau
in aankhon mein nami rehti hai...

Ajj teri kismat changi hai

ਇੱਕ ਸਾਈਕਲ ਆਲੇ ਨੇ ਇੱਕ ਬੰਦਾ ਠੋਕ ਤਾ
.
ਠੌਕ ਕੇ ਉਲਟਾ ਕਹਿੰਦਾ :-
ਅੱਜ ਤੇਰੀ ਕਿਸਮਤ ਚੰਗੀ ਏ
ਬੰਦਾ ਪੁਛਦਾ:- ਕਿਉ ????
.
ਸਾਈਕਲ ਆਲਾ:- ਕਿਉਂਕਿ ਅੱਜ ਮੇਰੀ ਛੁੱਟੀ ਏ
ਨਹੀਂ ਤਾਂ ਮੈਂ ਟਰੱਕ ਚਲਾਉਣਾ ਹੁੰਣਾ ...!!! :D :P

Dil Da Dard Farolia Ni Main

ਚੁੱਪ ਰਹਿਣ ਦੀ ਗੱਲ ਸੀ ਤਾਂ ਹੀ ਬੋਲਿਆ ਨੀ ਮੈਂ,
ਜਜ਼ਬਾਤ ਦੀ ਗੱਲ ਸੀ ਤਾਂ ਹੀ ਤੋਲਿਆ ਨੀ ਮੈਂ,

ਕੁਝ ਹੋਰ ਵੀ ਗੱਲ ਸੀ ਜੋ ਦੱਸੀ ਨਹੀਂ ਮੈਂ,
ਬੱਸ ਦਿਲ ਦੇ ਵਿਚ ਰੱਖਿਆ ਦਰਦ ਫਰੋਲਿਆ ਨੀ ਮੈਂ... :(

Foka Attitude ni dikhayida

Simple ਜੇ ਬੰਦੇ ਆਂ,
ਫੋਕਾ #Attitude ਨੀ ਦਿਖਾਈਦਾ
.
.
Fukrian ਕੁੜੀਆਂ ਨੂੰ
ਆਪਾਂ ਬਹੁਤਾ ਮੂੰਹ ਨੀ ਲਾਈਦਾ :D :P