Kade nazran mila ke tan gal kar
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ!!
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ!!
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾ ਕੇ ਤਾਂ ਗੱਲ ਕਰ !!
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ!!
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ!!
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾ ਕੇ ਤਾਂ ਗੱਲ ਕਰ !!
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ
ਹੁਣ Kïdä ਸਾਹ ਚਲਦੇ ਨੇ MuLäkäT ਤੋਂ ਬਿਨਾ. . .
ਹੁਣ ਕਿੰਝ ਰੋਟੀ ਲੰਘਦੀ ਏ GäLbääT ਤੋਂ ਬਿਨਾ. . .
............... .............. . .
ਰਾਤਾਂ ਨੂੰ K¡Nä ਜਾਗੇ ਤੇ ਤੂੰ K¡Nä ਸੌਂਦੀ ਏ . .
ਕਿੰਨਾ ਖਿੜ-ਖਿੜ HäsD¡ ਤੇ ਤੂੰ ਕਿੰਨਾRöNd ¡ ਏ. . .
............... .............. . ..
ਜਾ FiR ਚੰਗੇ ਸਮੇਂ ਚ Kujh ਮਾੜਾ ਯਾਦ ... ਨਹੀਂ. . .
ਬਿਨ ਬਨੇਰੇ MëRä ਉਹ ਚੁਬਾਰਾ ÝaäD ਨਹੀਂ. . .
............... .............. . .
ਕਚੇ ਕੋਲੇ ਵਾਂਗੂ ਜੇ MèRÉ ਲਈ ਭਖਦੀ ਏਂ. .
ਫਿਰ ਕਿਉਂ ਨਹੀਂ DäsD¡ ਮੁੜ ਮਿਲਨੇ ਦੀ ਇਛਾ RäkHD¡¡ ਏ. . .
............... .............. . ....
ਨੀਂ MëNu ਤਾਂ ਮਿਲਿਆ KaF¡ ਸਮਾਂ ਹੋ ਗਿਆ ਏ. . .
ਰੱਬ ਜਾਣੇ TèRé ਨਾਲ K¡ - K¡ ਨਵਾਂ ਹੋ ਗਿਆ ਏ. . .
............... .............. . ..
MëRä ਲਿਖਿਆ ਗਾਇਆ ਕੰਨੀ ਪੈਂਦਾ ਹੋਵੇਗਾ. . .
ਕਿਉਂ ' ਛਡਿਆ ਦਿਲ Të ਕਹਿੰਦਾ HöWéGä......
ਕੀ ਖਟਿਆ ਭਗਤ ਸਿੰਘਾਂ ਦੇਸ਼ ਲਈ ਮਰ ਕੇ,
ਤੁਸੀਂ ਹੋ ਗਏ ਸ਼ਹੀਦ ,ਅਜਾਦੀ ਲਭਦੇ ,
ਹੁਣ ਭੁਲ ਗਏ ਨੇ ਚੇਤੇ ਮਨਾਂ ਵਿਚੋਂ ਸਭ ਦੇ ,
ਦੇਸ਼ ਅੱਜ ਫੇਰ ਹੈ ਗੁਲਾਮ ਹੋ ਗਿਆ ,
ਗਰੀਬ ਕੌਡੀਆਂ ਦੇ ਭਾ ਹੈ ਨਿਲਾਮ ਹੋ ਗਿਆ ,
ਪਹਿਲਾਂ ਰਹੇ ਸਾਨੂੰ ਅੰਗਰੇਜ ਲੁਟਦੇ ,
ਹੁਣ ਸੰਨ੍ਹ ਸਾਨੂੰ ਆਪਣੇ ਹੀ ਲਾਈ ਜਾਂਦੇ ਨੇ ,
ਬੇਈਮਾਨੀ ਭਰੀ ਦਿਲਾਂ ਵਿਚ ਸਭ ਦੇ ,
ਲਗਦਾ ਏ ਦਾਆ ਜੀਹਦਾ ਲਾਈ ਜਾਂਦੇ ਨੇ ,
ਕੁਖ ਵਿਚ ਮਾਰੀ ਜਾਂਦੇ ਧੀਆਂ ਸਾਰੀਆਂ ,
ਕੁਝ ਸੜੀ ਜਾਣ ਦਾਜ ਲਈ ਵਿਚਾਰੀਆਂ,
ਮੰਦਾ ਹਾਲ ਹੋਇਆ ਖੇਤੀ ਵਿਚ ਜੱਟ ਦਾ ,
ਗਭਰੂ ਸ਼ੋਕੀਨਾਂ ਨੂੰ ਨਸ਼ਿਆਂ ਨੇ ਪੱਟ ਤਾ ,
ਬਜੁਰਗਾਂ ਨੂੰ ਘਰ ਵਿਚੋਂ ਧੱਕੇ ਪੈਂਦੇ ਨੇ ,
ਓਹ ਸੜਕਾਂ ਤੇ ਰੁਲਦੇ ,
ਪੁੱਤ ਨੂੰਹ ਕੋਠੀਆਂ ‘ਚ ਰਹਿੰਦੇ ਨੇ ,
ਇਕ ਵਾਰੀ ਇਥੇ ਜਰਾ ਵੇਖ ਆਣ ਕੇ,
ਹੋਇਆ ਕਿਹਨਾਂ ਲਈ ਸ਼ਹੀਦ,
ਹੋਊ ਦੁਖ ਜਾਣ ਕੇ ,
ਜੋ ਵੀ ਭੁੱਲਣਾਂ ਭੁੱਲੇ ਪਰ ਮਾਂ ਬੋਲੀ ਯਾਦ ਰਹੇ
ਰਹਿੰਦੀ ਦੁਨੀਆਂ ਤੱਕ ਪੰਜਾਬੀ ਜਿੰਦਾਬਾਦ ਰਹੇ
ਮੇਰਾ ਦੀਨ ਈਮਾਨ ਪੰਜਾਬੀ ਮੇਰੀ ਆਨ ਤੇ ਸ਼ਾਨ ਪੰਜਾਬੀ
ਇਹਨੂੰ ਸਿਰ ਦਾ ਤਾਜ ਮੈਂ ਆਖਾਂ ਕਹਾਂ ਗਲ਼ ਦਾ ਹਾਰ ਪੰਜਾਬੀ ਨੂੰ
ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ....!
♥ ♥ ਸਾਡਾ ਸੁਪਣਾ ਸਾਂਭ ਲੈ ਅੱਖੀਆਂ ਵਿੱਚ ♥ ♥
♥ ♥ ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ ♥ ♥
♥ ♥ ਥੋੜੇ ਝੱਲੇ ਆਂ ਤੈਥੋਂ ਥੱਲੇ ਆਂ ♥♥
♥ ♥ ਜੇ ਮਨਜੂਰ ਆ ਤਾਂ ਪਸੰਦ ਕਰ ਲੈ ♥ ♥