Mickie Kaushal

1106
Total Status

Mohabbat ho jaye to inkar mat karna

किसी शायर ने सच ही कहा है कि
मोहब्बत मत करना
लेकिन हो जाए तो इंकार मत करना
.
.
.
निभा सको तो ही प्यार करना
वरना किसी की जिंदगी बर्बाद मत करना.... :(

Gabru jekar Nashe ton door rahe

ਫੀਮ ਦੀ ਆਦਤ ਖੋਟੀ ,,,
ਭੁੱਲ ਕੇ ਰੱਬ ਪਾਵੇ ਨਾ ....
ਡੋਡਿਆਂ ਤੇ ਲੱਗ ਜਾਏ ਬੰਦਾ
ਕੰਮ ਨੂੰ ਹੱਥ ਲਾਵੇ ਨਾ....

ਰੱਬ ਦਾ ਜੋ #ਸਿਮਰਨ ਕਰਦੇ
ਉਹਨੂੰ ਸਰੂਰ ਰਹੇ ....
ਗਭਰੂ ਨੀ ਮਰਦਾ ਜੇਕਰ
ਨਸ਼ਿਆਂ ਤੋਂ ਦੂਰ ਰਹੇ...

iphone tan iphone naal attach ho janda

iPhone ਤਾਂ ਚਲੋ ਫੇਰ ਵੀ
#iPhone ਨਾਲ Attach ਹੋ ਜਾਂਦਾ
.
.
.
.
ਪਰ ਸਾਡੇ ਸਾਲੇ #Nokia 1100 ਦੀ ਤਾਂ
ਆਪਣੇ ਸਕੇ ਭਰਾਵਾਂ ਨਾਲ ਵੀ ਨਹੀਂ ਬਣਦੀ :D :P

Because my girls smiles while

A Kids Cute Love <3

Even though
I Got Beaten By My Mom
n Teacher 4 Breaking Pencil Tip.
.
Still I Do It Coz
My Girl Smiles
While
Giving Me d Sharpener. . . *.*

Bapu de phone ton miss call mardi si

ਹੁਣ ਗੈਰਾਂ ਦਾ #ਦਿਲ ਫਿਰੇ ਜਿੱਤ ਦੀ,
ਕਦੇ ਮੇਰੇ ਪਿੱਛੇ ਸਭ ਕੁਝ ਹਾਰਦੀ ਹੁੰਦੀ ਸੀ__
.
.
ਯਾਦ ਕਰ ਵੇਲਾ
ਜਦੋ 10ਵੀਂ ਚ #ਫੋਨ ਨਹੀਂ ਸੀ ਹੁੰਦਾ ___↓
#BAPU ਵਾਲੇ ਫੋਨ ਤੋਂ
ਮਿਸ ਕਾਲਾਂ ਮਾਰਦੀ ਹੁੰਦੀ ਸੀ____  :D :P