Patole apne pind cho ni pattide
ਕੱਢੀਏ ਪਕੌੜੇ ਕਾੜ ਕੇ ਬਈ ਤੇਲ ਨੂੰ...
ਬਿਜਲੀ ਦੇ ਖੰਭੇ ਤੇ ਨਾ ਚਾੜੋ ਵੇਲ ਨੂੰ..
ਰੋਟੀ ਖਾ ਕੇ ਹੱਥ ਨੀ ਕਦੇ ਵੀ ਚੱਟੀ ਦੇ.....
ਮਿਤਰੋ ਪਟੋਲੇ kade Apne Pind ਚੋ ਨੀ ਪੱਟੀ ਦੇ.
ਕੱਢੀਏ ਪਕੌੜੇ ਕਾੜ ਕੇ ਬਈ ਤੇਲ ਨੂੰ...
ਬਿਜਲੀ ਦੇ ਖੰਭੇ ਤੇ ਨਾ ਚਾੜੋ ਵੇਲ ਨੂੰ..
ਰੋਟੀ ਖਾ ਕੇ ਹੱਥ ਨੀ ਕਦੇ ਵੀ ਚੱਟੀ ਦੇ.....
ਮਿਤਰੋ ਪਟੋਲੇ kade Apne Pind ਚੋ ਨੀ ਪੱਟੀ ਦੇ.
ਪੱਟਣੀ Kudi ਉਸ ਪਿੰਡ ਦੀ ,
ਜਿੱਥੇ ਹੋਣ ਦੇਸੀ de ਠੇਕੇ,
ਜਦ Main ਲੰਘਾ ਗਲੀ ਵਿੱਚੋ
ਦੀ oH ਚੁੱਕ ਚੁੱਕ ਅੱਡੀਆਂ ਦੇਖੇ....
Jihna kol rupaiye 4 char....
Ohna de dushmam v ban de yaar....
Jihde kol kakkh ni,,
Ohnu apne v dinde maar.....
ਕੁੜੀ ਨੇ ਬੱਚੇ ਦੀ ਗੱਲ ਤੇ Kiss ਕੀਤਾ....
ਕੁੜੀ - sorry ਤੇਰੀ ਗੱਲ ਤੇ ਸੁਰਖੀ ਲੱਗ ਗਈ ,
.
.
.
ਬੱਚਾ - ਅਗਰ ਦਾਗ ਲੱਗਣ ਨਾਲ ਕੁਝ ਚੰਗਾ ਹੁੰਦਾ ਹੈ
ਤਾ ਦਾਗ ਅੱਛੇ ਹੈਂ....! :P
ਪੇਪਰ ਵੀ ਤੇਰੇ ਖਤਮ ਹੋ ਗਏ,
ਹੁਣ ਤੂੰ ਹੋਗੀ ਵੇਹਲੀ।
ਮੈਂ ਵਿਚਾਰਾ Single ਮੁੰਡਾ ਨੀਂ,
ਆਜਾ ਬਣ ਜਾ ਮੇਰੀ ਸਹੇਲੀ। ;)