ਮੁੜ ਆਉਣਾ ਨਹੀ ਤੇਰੀ ਜਿੰਦਗੀ ਦੇ ਵਿੱਚ....
ਤੂੰ ਇੰਤਜਾਰ ਨਾ ਕਰੀ.
ਮਿਲਣਾ ਨਹੀ ਹੁਣ ਮੈਂ ਵੀ ਤੈਨੂੰ..
ਰੱਬ ਕੋਲ ਦੁਆ ਵਾਰ-ਵਾਰ ਨਾ ਕਰੀ......
mudh Aauna nhi teri zindgi wich
tu intzar na kari
milna nhi hun mein vi tenu
rabb kolon dua vaar vaar na kari
Punjabi Sad Status
ਤੇਰੇ ਲਈ "Guess" ਦੀ ਕਮੀਜ਼ ਵੱਡੀ ਗੱਲ ਨਹੀਂ..,,
ਸਾਨੂੰ Guess ਲਾਓਣਾ ਪੈਂਦਾ ਖੁਦ ਤਨਖਾਹ ਦਾ..,,
ਤੇਨੂੰ ਸ਼ੌਂਕ Russia ਦੀ Vodka ਪੀਣ ਦਾ..,,
ਸਾਨੂੰ ਸ਼ੌਂਕ ਪਤੀ ਤੇ ਮਸਾਲੇ ਵਾਲੀ ਚਾਹ ਦਾ..,,
ਪਾ ਕੇ "Armaani" ਨੀ ਤੂੰ ਫਿਰਦੀ ਏ ਮੇਲਦੀ..,,
ਸਾਡੇ ਲਈ ਏ Armaani ਅਰਮਾਨ ਐ..,,
ਤੁਸੀਂ ਜਾਨਦਾਰ ਮਾਲਕ ਓ ਧਰਤੀ ਦੇ..,,
ਬਿਲੋ ਸਾਡਿਆਂ ਸਰੀਰਾਂ ਵਿਚ ਕਿਥੋਂ ਇੰਨੀ ਜਾਨ ਐ..,,
ਮੈਂ ਪੈਸੇ ਲੈ ਕੇ ਕਿਹੜੇ ਮਹਿਲ ਖਰੀਦਣੇ..,,
ਫਿਲਮਾਂ ਚ ਚੁੱਕਦੂੰ ਗਰੀਬੀ ਕਾਹਦਾ ਮਾਣ ਐ..,,
Punjabi Shayari Status
ਕਾਣੀ ਘਰਵਾਲੀ : ਸੁਣੋ ਜੀ ਮੇਰੀਆਂ ਅੱਖਾਂ
Katrina ਨਾਲ ਮਿਲਦੀਆ ਨੇ ਨਾਂ ??
.
.
.
. .
ਪਤੀ : ਸਾਲੀਏ !! ਤੇਰੀਆ ਅੱਖਾਂ ਆਪਸ 'ਚ ਨੀ ਮਿਲਦੀan
Katrina ਤਾਂ ਦੂਰ ਦੀ ਗੱਲ ਏ ......
Punjabi Jokes Status
ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ,
ਸਾਡੀ ਕੌਈ Girlfriend ਨੀ, ਲੌਕਾਂ ਨੇ ਲੱਖ ਬਣਾਈਆਂ,
ਸ਼ਹਿਰਾਂ ਵਾਲੇ propose ਕਰ ਦੇਂਦੇ, ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ,
oh ਕਿਸਮਤ ਵਿੱਚ ਜਦ ਹੋਵੇਗੀ, ਤਾਂ ਆਪੇ ਈ ਆ ਜਾਵੇਗੀ,
ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ, ਜਦ ਕੌਈ ਸਾਡੇ ਨਾਲ ਨਿਭਾਵੇਗੀ |
Punjabi Shayari Status
Petrol ਹੋ ਗਿਆ ਮਹਿੰਗਾ ਨਿੱਤ
Google Earth ਤੇ ਹੀ ਗੇੜੀਆਂ ਲਾਉਦੇ ਹਾਂ
ਤੂੰ ਤਾ ਦਿਸੇ ਨਾ ਬਸ Map ਵਿੱਚ ਦੇਖ - ਦੇਖ
ਤੇਰੇ ਘਰ ਨੂੰ ਚਿੱਤ ਪਰਚਾਉਦੇ ਹਾਂ
Punjabi Funny Status