Mickie Kaushal

1106
Total Status

Tuhada kaka hun set aa viah kar do

ਜਣਾ ਖਣਾ ਬੇਬੇ ਨੂੰ ਕਹਿੰਦਾ ਕਿ
ਤੁਹਾਡਾ ਕਾਕਾ ਹੁਣ Set ਆ,
ਇਹਦਾ ‪#‎ਵਿਆਹ‬ ਕਰ ਦਵੋ...
.
.
.
.
.
ਪਤੰਦਰੋ ਜੀਹਦੇ ਨਾਲ Set ਆ
ਓਹਦਾ ਤਾਂ ਜ਼ਿਕਰ ਕਰੋ .....  :/ ^_^ :P

Give me some Potatoes Fever

Murder of ‪#‎English‬
.
Lady - "Hey Fruitwale Baba ,
Give me some " Potatoes Fever" !!
.
Fruitwala - " O meri behen
ye 'Potatoes Fever ' kya hota hai" ?
.
.
Lady - "O Maye Gaad !!!
You Literacy People !
'Potatoes Fever' means 'Aaloo Bukhara " !!! ^_^ :D :P

Sirf Dosti Hi Yahan Not For Sale Hai

Milna Bichadna Sab Kismat Ka Khel Hai
Kahin Nafrat Kahin Dilon Ka Mel Hai
Bik Jata Hai Har Rishta Duniya Mein
Sirf Dosti Hi Yahan "Not For Sale" Hai...

Ohda kahda dunia te aauna mittro

ਖਾਧੀਆਂ ਨਾਂ ਜੀਹਨੇ ਭੁੰਨ ਕੇ ਵੀ ਛੱਲੀਆਂ,
ਬੰਨ੍ਹੀਆਂ ਨਾਂ ਬਲਦਾਂ ਦੇ ਗਲ ਟੱਲੀਆਂ,
ਖੇਤਾਂ ਵਿਚੋਂ ਜੀਹਨੇ ਮੂਲੀਆਂ ਨਾਂ ਪੱਟੀਆਂ,
ਪੀਤੀਆਂ ਨਾਂ ਜੀਹਨੇ ਲੱਸੀਆਂ ਵੀ ਖੱਟੀਆਂ,
ਉਹਦਾ ਕਾਹਦਾ ਦੁਨੀਆ ਤੇ ਆਉਣਾ ਮਿੱਤਰੋ,
ਸਾਰੀ ਜਿੰਦਗੀ ਦਾ ਪਛਤਾਉਣਾ ਮਿੱਤਰੋ.....

Status aje changi tra piya ni hunda

ਸਾਲਾ ‪#‎Status‬ ਅਜੇ
ਚੰਗੀ ਤਰਾਂ ਪਿਆ ਨੀ ਹੁੰਦਾ
.
.
.
.
.
‪#‎Comments‬ 'ਚ ਮਸ਼ੂਰੀਆਂ ਕਰਣ ਆਲੇ
ਪਹਿਲਾਂ ਆ ਜਾਂਦੇ ਆ :D :P

0