Amar Aulakh

730
Total Status

Yaad aa gayi UDHAM SINGH sher di

Yaad aa gayi UDHAM SINGH sher di ,
seene vich josh hanniyo bhadkke ,
'kaumaan' ne bachayian jandiya ' sooli ' chaddke . . .
Shaheed Sardar Udham Singh nu kot kot parnaam ! ! !

Judge to Thief Tainu Sharm nahi aaundi

ਜੱਜ : ਤੂੰ ਪੰਜਵੀਂ ਵਾਰੀ ਅਦਾਲਤ ਵਿੱਚ ਆ ਗਿਆ ਆਂ
ਤੈਨੂੰ ਸ਼ਰਮ ਨਈ ਆਉਂਦੀ ??
.
.
.
.
.
.
ਚੋਰ : ਜਨਾਬ ਤੁਸੀਂ ਵੀ ਤਾਂ ਹਰ ਰੋਜ਼ ਇੱਥੇ ਆਉਂਦੇ ਹੋ __
ਤੁਹਾਨੂੰ ਤਾਂ ਫੇਰ ਡੁੱਬ ਕੇ ਮਰ ਜਾਣਾ ਚਾਹੀਦਾ ਹੈ :P

Bojh hai ban gayi zindagi

ਬੋਝ ਹੈ ਬਣ ਗਈ ਜਿੰਦਗੀ,
ਓਹ ਜਦੋਂ ਦਾ ਦਿਲ 'ਚੋਂ ਕੱਢ ਗਈ...
ਜਾਂਦੀ ਜਾਂਦੀ ਜਾਨ ਵੀ ਲੈ ਗਈ,
ਬੁਤ ਮਿੱਟੀ ਦਾ ਛੱਡ ਗਈ... :(

Sutti payi di pappi le gya Bhoot

ਬਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲਿਆਂਦਾ ਤੂਤ...........
ਬਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲਿਆਂਦਾ ਤੂਤ...........
.
.
.
ਰਾਤੀਂ ਸੁੱਤੀ ਪਈ ਦੀ
ਪੱਪੀ ਲੈ ਗਿਆ ਭੂਤ.........ਹਾਹਾਹਾਹਾ :D :P

Wife to Husband Mujhe Talaq Chahiye

Wife to Husband
.
Wife : Mein Tangg Aa Gayi Hu
Roz ki Kit Kit Se
Mujhe Talaq Chahiye
.
Husband : Ye Lo #Chocolate Khaao.
Wife. ( Romantically ) Mana Rahe Ho Mujhe..
.
Husband : Nahi Re Pagli
Maa Kehti Hai Achchha Kaam Karne Se Pehle
Meetha Khaana Chahiye.
.
For The First Time In History
Husband Rocked
Wife Shocked :o :D :P