Bina gallon takrar ho gyi
ਰੋਜ਼ ਸਾਡੀ ਛੱਤਰੀ ਤੇ ਮਾਰਦੀ ਸੀ ਪੰਜੇ ,
ਅੱਜ ਕੱਲ ਬਿਜਲੀ ਦੀ ਤਾਰ ਹੋ ਗਈ.....
ਏਹੋ ਜਿਹੀ ਗੱਲ ਤਾਂ ਕੋਈ ਕੀਤੀ ਨਹੀ ਮਾਨ ਨੇ,
ਬਿਨਾ ਗੱਲੋਂ ਕਾਹਤੋਂ ਤਕਰਾਰ ਹੋ ਗਈ ....
ਏਨਾ ਉੱਚਾ ਉੱਡੀ,
ਹੋਲੀ-ਹੋਲੀ ਬੱਦਲਾਂ ਤੋਂ ਪਾਰ ਹੋ ਗਈ.
ਰੋਜ਼ ਸਾਡੀ ਛੱਤਰੀ ਤੇ ਮਾਰਦੀ ਸੀ ਪੰਜੇ ,
ਅੱਜ ਕੱਲ ਬਿਜਲੀ ਦੀ ਤਾਰ ਹੋ ਗਈ.....
ਏਹੋ ਜਿਹੀ ਗੱਲ ਤਾਂ ਕੋਈ ਕੀਤੀ ਨਹੀ ਮਾਨ ਨੇ,
ਬਿਨਾ ਗੱਲੋਂ ਕਾਹਤੋਂ ਤਕਰਾਰ ਹੋ ਗਈ ....
ਏਨਾ ਉੱਚਾ ਉੱਡੀ,
ਹੋਲੀ-ਹੋਲੀ ਬੱਦਲਾਂ ਤੋਂ ਪਾਰ ਹੋ ਗਈ.
ਖੜੇ ਤੈਨੂੰ ਪਿੱਟਦੇ ਆਂ ਸੱਪ ਦੀਏ ਲੀਕੇ ਨੀ,
ਫੌਜਦਾਰੀ ਕੇਸ ਵਿੱਚ ਪੈਂਦੀਏ ਤਰੀਕੇ ਨੀ,
ਜਦੌ ਦਿਲ ਕੀਤਾ ਘੱਲ ਸੱਮਣ ਬੁਲਾ ਲਿਆ,
ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ......
ਹਿਜੜੇ ਕਿਸੇ ਦੇ ਘਰ ਵਧਾਈ lain ਗਏ....
ਹਾਏ,
.
.
ਅਸੀਂ ਤਾਂ 1100 ਲਵਾਂਗੇ, 1100... (ਤਾੜੀ ਮਾਰ ਕੇ) !!
.
.
ਪਿੱਛੇ pappu ਵੀ ਖੜਾ ਸੀ !!
.
.
pappu ਕਹਿੰਦਾ, 2600 ਲੈ ਲੋ 2600,
.
.
ਉਹਦੇ 'ਚ MP3 ਤੇ FM ਵੀ ਹੈਗਾ !!!
ਪਾਵੇ ਪਾਵੇ ਪਾਵੇ ---
FACEBOOK ਤੇ PrOfIlE ਬਣਾ ਲਯੀ,
ਕੁੜੀ ਲੱਭਣ ਦੇ ਮਾਰੇ,
ਪਹਿਲੀ ਵਾਲੀ ਨੂੰ ਕਹਿੰਦਾ i lOve YoU,
ਤੇ ਦੂਜੀ ਨੂੰ ਅੱਖ ਮਾਰੇ,
ਕਿਸੇ ਨੂੰ ਕਰਦਾ WAlL pOsT ਤੇ,
ਕਿਸੇ ਹੋਰ ਨਾਲ iNBoX 'ਚ ਆਸ਼ਕੀ ਮਾਰੇ ,
ਬਈ '' ਸੋਹਣੀਆਂ ਪੰਜਾਬਣਾਂ '' ਨੇ, ਪੱਟ ਤੇ ਸ਼ਰੀਫ ਮੁੰਡੇ ਸਾਰੇ,,,,,,,
ਕਦੇ-ਕਦੇ ਤਾਂ ਮੈਨੂੰ 'ਰੱਬ' ਦਾ ਵਾਲਾ ਚੇਤਾ ਆ ਜਾਦਾ,
ਜਦੋਂ Faceb00k ਤੇ ਕਿਸੇ ਕੁੜੀ ਨਾਲ chat ਕਰਾ ਦਿੰਦਾ
ਜਦੋਂ ਕਰਦੀ ਏ Lub-shub ਦੀਆਂ ਗੱਲਾਂ,
ਫੇਰ ਕੰਜਰ ਸਿਮ ਦੀ ਰੇਂਜ ਭਜਾ ਦਿੰਦਾ