punjabi funny status

ਬਲੁ ਵੇਲ ਗੇਮ ਦਾ ਇੰਨਾ ਖੌਫ਼ ਹੈ ਕਿ,,
#ਦੀਵਾਲੀ ਦੀ ਤਿਆਰੀ ‘ਚ
ਪੱਖਾ ਸਾਫ਼ ਕਰਣ ਸਟੂਲ ਤੇ ਚੜਿਆ ਸੀ 😓
ਜਵਾਕਾਂ ਨੇ ਚੀਕ ਚਿਹਾੜਾ ਮਚਾ ਕੇ 😱
ਸਾਰਾ ਮੁਹੱਲਾ ਇਕੱਠਾ ਕਰ ਲਿਆ,,
ਕਿ ਜਲਦੀ ਆਜੋ
ਪਾਪਾ ਆਖਰੀ ਸਟੇਜ ਪਾਰ ਕਰਗੇ ਲਗਦੇ !!! 😀😜

Leave a Comment