ਦੱਸ ਕੀਹਦੇ ਨਾਂ ਦਾ ਪਹਿਲਾ ਅੱਖਰ ਖੁਣਾਇਆਂ,
ਕੁਝ ਭੇਤੀ ਕਦੇ ਫੜ ਮੇਰੀ ਬਾਹ ਪੁੱਛਦੇ,

ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾ,
ਮੈਨੂੰ ਪੱਟਣੇ ਵਾਲੀ ਦਾ ਲੋਕੀ ਨਾ ਪੁੱਛਦੇ... !!!

Leave a Comment