ਇਕ ਚਮਚਾ ਸਵੇਰੇ, ਇਕ ਚਮਚਾ ਦੁਪਿਹਰ ਨੂੰ,
ਇਕ ਚਮਚਾ ਸ਼ਾਮੀਂ, ਇਕ ਪਿਛਲੇ ਪਹਿਰ ਨੂੰ,
ਦਿਲੋਂ ਧੰਨਵਾਦ ਸਾਡਾ "ਬਾਦਲ ਸਾਬ" ਨੂੰ,
ਜਿਹੜੇ ਦਿੰਦੇ ਨੇ ਦਵਾਈ ਵਾਂਗੂੰ, ਬਿਜਲੀ ਪੰਜਾਬ ਨੂੰ...... :D

Leave a Comment