ਜਮੀਨ ਵਾਹੁਣ ਲਈ ਮੋਟਰ ਤੇ ਨੌਕਰ ਨੂੰ ਛੱਡ ਜਾਣਾ
ਚੱਕ ਸਪਲੈਂਡਰ ਦੋਸਤ ਦਾ ਠੇਕੇ ਨੂੰ ਜਾਣਾ

TT ਹੋ ਕੇ ਜਦ ਓਏ ਘਰ ਨੂੰ ਮੁੱੜਦੇ ਸੀ
ਬਾਪੂ ਦਾ ਓ ਜੋਰ ਦਿਖਾਉਣਾ ਬੜਾ ਈ ਸਤਾਉਂਦਾ ਏ

ਜਦ ਵੀ ਇਹ ਦਿਲ ਜਿੰਦਗੀ ਦੇ ਵਿੱਚ ਖੁਸ਼ ਕਦੇ ਹੁੰਦਾ ਏ
ਦਿਨ ਓ ਸਕੂਲ ਵਾਲਾ ਬੜਾ ਯਾਦ ਆਉਦਾ ਏ
 

Leave a Comment