ਹੱਥੀਂ ਦੰਦੀਆਂ ਵੱਢੀ ਜਾ,
ਨਹਿਰੂ ਤੇ ਗੁੱਸਾ ਕੱਢੀ ਜਾ |
ਇਹ ਲੌਲੀਪੌਪ ਆਜ਼ਾਦੀ ਦਾ,
ਇਹਨੂੰ ਚੂਸੀ ਜਾ ਨਾਲੇ ਚੱਬੀ ਜਾ

Leave a Comment