ਮਿਲਣਾ ਕੀ ਦਿਲ ਵਾਲਾ ਦੁੱਖੜਾ ਸੁਣਾ ਕੇ
ਲੁੱਟਦਾ ਜਹਾਨ ਏਥੇ ਗਲ ਨਾਲ ਲਾ ਕੇ
ਬੋਲ ਅਤੇ ਤੀਰ ਕਦੇ ਮੁੜਦੇ ਨਾ ਪਿੱਛੇ
ਇਹਨਾਂ ਨੂੰ ਤਾਂ ਆਪਣਾ ਨਿਸ਼ਾਨਾ ਚਾਹੀਦਾ
ਛੇੜ ਨਾ ਉਏ ਯਾਰਾ ਸਾਡੀ ਦਰਦਾਂ ਦੀ ਤਾਰ
ਇਹਨਾਂ ਅੱਖਾ ਨੂੰ ਤਾਂ ਰੋਣ ਦਾ ਬਹਾਨਾ ਚਾਹੀਦਾ....

Leave a Comment