ਪੱਥਰ ਨਾ ਹੋਣ ਦੇ ਮੈਨੂੰ
ਫਿਰ ਪਿਆਰ ਲਈ ਕਮਲੀਏ ਤਰਸੇਂਗੀ
ਰੋਵੇਂਗੀ ਬੀਤੇ ਵੇਲੇ ਤੇ ਫਿਰ
ਆਪਣੀਆਂ ਹੀ ਅੱਖਾਂ ਵਿੱਚ ਰੜਕੇਂਗੀ,
ਜੇ "ਕੌਸ਼ਿਕ" ਯਾਦ ਬਣਕੇ ਰਹਿ ਗਿਆ
ਕਿਧਰੇ ਰਾਤਾਂ ਨੂੰ ਉੱਠ-ਉੱਠ ਤੜ੍ਫੇੰਗੀ....

Leave a Comment