ਉਹਨੂੰ ਵਿਛੜਿਆਂ ਦਿਨ ਹੋਏ,
ਜ਼ਿਦਗੀ ਹੈ ਉਦਾਸ ਜਿਹੀ
ਜਿੱਥੇ ਵੀ ਰਹੇ, ਖ਼ੁਸ਼ ਰਹੇ,
ਹੈ ਦਿਲੋਂ ਬੱਸ ਅਰਦਾਸ ਏਹੀ...
ਕਦੇ ਭੁੱਲ ਭੁਲੇਖੇ ਚੇਤਾ ਆਵੇ ਮੇਰਾ,
ਹੈ ਮਿਲਣੇ ਦੀ ਇੱਕ ਆਸ ਜਿਹੀ...

Leave a Comment