ਭਰ 'ਟੌਕਰੀ ਪਾਥੀਆ' ਦੀ ਤੇ 'ਬਾਲਣ' ਚੱਕ ਲੈ ਜਾ,
ਇਸ ਯਾਰ ਮਲੰਗ ਜਏ ਤੋ ਇੱਕ 'ਤੂਤ' ਹੈ ਬਸ ਲੈ ਜਾ,
ਪਰ ਹੱਸ ਕੇ ਨਾ ਆਖੀ ਕੇ ਤੇਰਾ 'ਤੂਤ' ਏ ਬਲਦਾ ਨਾ,
ਸੁੱਕੇ ਬਾਲਣ ਦਾ ਕੀ ਕਰੀਏ, ਜੇ ਤੇਰਾ ਚੁੱਲਾ ਹੀ ਚੱਜ ਦਾ ਨਾ....

Leave a Comment