ਉਹ #Schoool ਵਾਲਾ ਨਲਕਾ ....ਨਲਕੇ ਤੇ ਪੱਗਾ ਨੂੰ ਪਾਣੀ ਲਾਉਂਦੇ ਸੀ
#Canteen ਜਾ ਜਾ ਬਹਿੰਦੇ ਸੀ .....ਲੋਂਗ ਲੈਚੀਆਂ ਵਾਲੀ ਚਾਹ ਬਣਵਾਉਂਦੇ ਸੀ
ਜਿਆਦਾ ਕ੍ਲਾਸੋ ਬਾਹਰ ਹੀ ਰਹਿੰਦੇ ਸੀ ...ਮਾਸਟਰ Mic ਚ ਨਾ ਲੈ ਲੈ ਕੇ ਬੁਲਾਉਂਦੇ ਸੀ
ਅੱਸੀ ਸਿਰ ਦੁਖਣ ਦਾ ਬਹਾਨਾ ਲਾਉਂਦੇ ਸੀ ਨਵੀਆਂ ਨਵੀਆਂ ਜੁਗਤਾਂ ਬਣਾਉਂਦੇ ਸੀ
ਕੁੜੀਆਂ ਦੇ ਪਿੱਛੇ ਬਹਿੰਦੇ ਸੀ .....ਨਵੀਆਂ ਖ਼ਬਰਾ ਸੁਣਾਉਂਦੇ ਸੀ
ਬਈ ਜਦੋ ਸਕੂਲੇ ਪੜਦੇ ਸੀ .....ਬੜੇ ਹੀ ਨਜ਼ਾਰੇ ਆਉਂਦੇ ਸੀ

Leave a Comment