ਦਿਲ ਵਿਚ ਦਫ਼ਨ ਨੇ ਭੇਦ ਜੋ ਕਈ ਸਾਲਾਂ ਤੋ
ਓਹ ਭੇਦ ਖੁੱਲਣ ਤੋ ਡਰਦਾ ਹਾਂ
ਹਰ ਰਾਤ ਬੁਝਾ ਕੇ ਦੀਵੇ ਚਾਰ ਚੁਫੇਰੇ ਤੋਂ
ਹਿਜਰਾਂ ਦੀ ਧੁੱਪ ਵਿਚ ਸੜਦਾ ਹਾਂ
ਮੈਂ ਸਾਰਾ ਦਿਨ ਕੀ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ... :(

Leave a Comment