------ਇਕ ਸਵਾਲ-------
ਮੇਰੇ ਸਾਹਾ ਦੇ ਵਿਚ ਸਾਹ ਲੈ ਕੇ
ਕਦ ਤੱਕ ਵੇ ਜਿੰਦਗੀ ਜੀਵੇਂਗਾ
ਇਕ ਦਿਨ ਤੂੰ ਤੁਰ ਜਾਣਾ ਏ
ਫਿਰ ਵੀ ਤਾ ਘੁੱਟ ਸਬਰਾ ਦਾ ਪੀਵੇਂਗਾ
ਕਿਉਂ ਦੁਸ਼ਮਣ ਬਣਿਆ ਫਿਰਦਾ ਏ
ਮੈਨੂੰ ਜੀਣ ਨਾ ਦੇਵੇਂ ਖੁੱਲ ਕੇ
ਮੇਰੀ ਹੋਂਦ ਮਿਟਾਉਣ ਨੂੰ ਫਿਰਦਾ ਏ
ਤੂੰ ਆਪਣੀ ਹੋਂਦ ਨੂੰ ਭੁੱਲ ਕੇ...

Leave a Comment