ਇੱਕ ਵਾਰ ਮੇਰੀ #Post ਤੇ ਇੱਕ ਕੁੜੀ ਤੇ ਮੁੰਡਾ
ਸੈਟਿੰਗ ਕਰ ਰਹੇ ਸਨ
.
ਫਿਰ ???
.
.
ਫਿਰ ਕੀ ਮੈ ਸਾਲੀ #Post#Delete ਕਰ ਦਿੱਤੀ :D
ਦੱਸ ਆਪ ਫੈਮਲੀ ਪਲੈਨਿੰਗ ਕਰਦੇ ਪਏ
ਇਥੇ ਥੋਡਾ #Admin ਅਟਲ ਬਿਹਾਰ ਵਾਜਪਾਈ ਵਾੰਗੂ ਛੜੇ ਦਾ ਛੜਾ... :/ :P

Leave a Comment