ਉਹਨਾਂ ਕੋਲ ਖਲੋ ਕੇ ਮੁਫ਼ਤ ਵਿਚ ਬਦਨਾਮ ਹੋਇਆ,
ਨਾ ਤੂੰ ਤੂੰ ਮੈ ਮੈ ਹੋਈ ਨਾ ਹੀ ਸਾਂਝਾ ਜਾਮ ਹੋਇਆ !
ਲੱਖ ਦਲੀਲਾਂ ਦਿੱਤੀਆਂ ਪਰ ਸਾਬਤ ਨਾ ਕੁਝ ਹੋਇਆ,
ਲਗਦਾ ਮੈਨੂੰ ਸਮਝਨ ਵਿਚ ਉਹ ਨਾਕਾਮ ਹੋਇਆ !

Leave a Comment