ਅੱਜ ਜਿੰਦਗੀ ਚ ਜੋ ਸਾਡੇ ਆਇਆ,,
ਉਹ ਕਾਲਾ ਦਿਨ ਯਾਦ ਰੱਖਾਗੇ,,
ਜਿਸ ਨੇ ਆਉਣਾ ਸੀ ਸਾਡੇ ਘਰ,,
ਉਹ ਬਣੀ ਹੋਰ ਦੇ ਘਰ ਦਾ ਸੰਗਾਰ ਯਾਦ ਰੱਖਾਗੇ,,
ਉਹ ਦੇ ਵਿਆਹ ਵਾਲੇ ਦਿਨ ਕਿੰਨਾ ਸੀ ਉਦਾਸ ਦਿਲ,,
ਉਹਦੀ ਯਾਦ ਚ ਜੋ ਪੀਤੀ ਉਹ ਸਰਾਬ ਯਾਦ ਰੱਖਾਗੇ,,
ਬੱਸ ਮਾਰ ਗਈਆ ਮਜਬੂਰੀਆ ਉਹ ਤੇ ਸਾਡੇ ਹੀ ਸੀ,,
ਜਿਸ ਮਜਬੂਰੀ ਕਰਕੇ ਮਿਲੀ ਉਹ ਹਾਰ ਯਾਦ ਯਾਦ ਰੱਖਾਗੇ,,

Leave a Comment