ਉਹਦੇ ਖਿਆਲਾਂ ਵਿਚ ਗਵਾਚਾਂ, ਮੈਨੂੰ ਖਬਰ ਨਾ ਕੋਈ ਹੈ
ਕਦੇ ਹੱਸ ਪਾਂ ਕਦੇ ਮੈ ਰੋ ਪਾਂ , ਕੀ ਮੇਰੀ ਹਾਲਤ ਹੋਈ ਹੈ
ਮੇਰਾ ਮੁਰਝਾਇਆ ਇਹ ਚਿਹਰਾ, ਪਤਾ ਨਹੀ ਕਦੋ ਹੈ ਖਿਲਦਾ,

ਨਜਰਾਂ ਤਾਂ ਭਾਲਦੀਆਂ ਨੇ, ਪਰ ਉਹ ਚਿਹਰਾ ਨਹੀਂ ਮਿਲਦਾ,
ਮੇਰੇ ਸੁਪਨੇ ਦੀ ਰਾਣੀ ਦਾ, ਪਤਾ ਨਹੀ ਕੋਈ ਮੰਜਿਲ ਦਾ...

Leave a Comment