ਜਿਹਨਾਂ ਨਾਲ ਕਦੇ ਨਿੱਤ ਲੜਦੇ ਸੀ,
ਅੱਜ ਯਾਦ ਅਾਉਦੇ ਓਹੀ ਯਾਰ ਅਾ
ਕੁਝ ਵੜ ਗੲੇ ਕੰਮਾਂ ਕਾਰਾਂ 'ਚ
ਤੇ ਕੁਝ ਸੱਤ ਸਮੁੰਦਰੋਂ ਪਾਰ ਅਾ
ਜਿਹਨਾਂ ਵਿੱਚ ਸੀ ਕਦੇ ਜਾਨ ਵੱਸਦੀ ਯਾਰਾਂ ਦੀ
ਅੱਜ ਸ਼ਕਲ ਦੇਖਣ ਨੂੰ ਤਰਸਦੇ ਆਂ ਉਹਨਾਂ ਨਾਰਾਂ ਦੀ
ਜਿਹੜੇ ਟੀਚਰਾਂ ਨੂੰ ਗਾਲਾਂ ਕਢਦੇ ਸੀ,
ਅੱਜ ਓਹੀ ਚੇਤੇ ਆਉਂਦੇ ਅਾ
ਜਦੋਂ ਯਾਦ ਆਉਂਦੇ ਓਹ ਪਲ ਜਿੰਦਗੀ ਦੇ,
ਸੱਚੀਂ ਬੜਾ ਰਵਾਉਂਦੇ ਅਾ
ਜੇ ਰੱਬ ਮਿਲੇ ਕਿਤੇ ਜਿੰਦਗੀ 'ਚ ਤਾਂ
ਉਹ ਤੋਂ ਵੇਲਾ ਸਕੂਲ ਦਾ ਮੰਗ ਲਵਾਂ
ਜੀਅ ਕੇ ਓਹਨਾਂ ਪਲਾਂ ਨੂੰ ਫੇਰ
ਜਿੰਦ ਮੌਤ ਦੇ ਰੰਗ ਚ ਰੰਗ ਦਵਾਂ।।

Leave a Comment