ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ
ਜੋ ਵਾਦੇ ਤਾਂ ਨਹੀ ਕਰਦੇ ,
ਪਰ ਨਿਭਾ ਬਹੁਤ ਕੁਝ ਜਾਂਦੇ ਨੇ
ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ…
ਜੋ ਅਹਿਸਾਨਾਂ ਨਾਲ ਨਹੀ
ਬਲਕਿ ਅਹਿਸਾਸਾਂ ਨਾਲ ਬਣਦੇ ਨੇ….!

Leave a Comment