ਕੋਠੇ ਚੱੜ ਚੱੜ ਪੱਟਿਆ ਜਿਹਨੇ ਕਮਲਾ ਦਿਲ ਯਾਰਾਂ ਦਾ ,
ਓਹ ਖੜਕਾ ਕੁੰਡਾ ਭੱਜ ਗਈ ਮੇਰੇ ਦਿਲ ਦੇ ਏਤ੍ਬਾਰਾਂ ਦਾ ,
ਫੁਲਾਂ ਵਾਂਗੂ ਭਾਵੇਂ ਖਿੜੀ ਫਿਰਦੀ ਦੁਪਿਹਰ ਚ ,
ਹਿਜ਼ਰ ਤੇਰੇ ਨੂੰ ਤਾਂ ਤਾਂ ਵੀ ਮਾਣਦੀ ਤਾਂ ਹੈ ,
ਮੁਖੜਾ ਘੁਮਾ ਕੇ ਇੱਕ ਵਹਿਮ ਦੂਰ ਕਰ ਗਈ
ਕਿ ਹਾਲੇ ਤੱਕ ਦਿਲਾ ਤੈਨੂੰ ਜਾਣਦੀ ਤਾਂ ਹੈ ...

Leave a Comment