ਰੁੱਸ ਗਏ ਲੇਖ਼, ਰੁੱਸੀਆਂ ਤਕਦੀਰਾਂ,
ਕਿਸੇ ਨੂੰ ਖ਼ੁਸ ਦੇਖਣ ਲਈ
ਵਾਂਗ ਬਣਨਾ ਪੈਂਦਾ ਏ ਫ਼ਕੀਰਾਂ,
ਅੱਡ ਝੋਲੀ ਉਸ ਰੱਬ ਅੱਗੇ
ਮੰਗਣਾ ਪੈਂਦਾ ਹੋ ਕੇ ਨੀਵਾਂ,
ਝੱਲਣਾ ਪੈਂਦਾ ਰੋਸ ਉਹਨਾ ਦਾ
ਜਿੰਨਾ ਲਈ ਬਣਦੇ ਆਪ ਮਸੀਹਾਂ.....
ਰੁੱਸ ਗਏ ਲੇਖ਼, ਰੁੱਸੀਆਂ ਤਕਦੀਰਾਂ,
ਕਿਸੇ ਨੂੰ ਖ਼ੁਸ ਦੇਖਣ ਲਈ
ਵਾਂਗ ਬਣਨਾ ਪੈਂਦਾ ਏ ਫ਼ਕੀਰਾਂ,
ਅੱਡ ਝੋਲੀ ਉਸ ਰੱਬ ਅੱਗੇ
ਮੰਗਣਾ ਪੈਂਦਾ ਹੋ ਕੇ ਨੀਵਾਂ,
ਝੱਲਣਾ ਪੈਂਦਾ ਰੋਸ ਉਹਨਾ ਦਾ
ਜਿੰਨਾ ਲਈ ਬਣਦੇ ਆਪ ਮਸੀਹਾਂ.....