ਸਸਤੀਆਂ ਨਿੱਕਰਾਂ ਪਾਉਂਦੇ ਸੀ,
ਮਰਜਾਨੀ Brand à¨¦à¨¾ ਸ਼ੌਕ ਪਾ ਗਈ,
ਨਾਈਕੀ, ਰਿਬੋਕ ਤੇ ਕਾਰਗੋ ਦੀਆਂ ਕੈਪਰੀਆਂ ਦੇ ਚੱਕਰਾਂ 'ਚ ਪਾ ਗਈ,
ਚਲੀ ਗਈ ਕਿਸੇ ਹੋਰ ਨਾਲ ਮਰਜਾਨੀ ਸਾਨੂੰ ਛੱਡ ਕੇ,
ਸਾਡਾ ਦੋ ਸਾਲਾਂ 'ਚ ਲੱਖਾਂ ਦਾ ਖਰਚਾ ਕਰਵਾ ਗਈ

Leave a Comment