ਦਿਸੇਂ ਨਾ ਤੂੰ ਮੈਨੂੰ ਵੇ, ਮੈਂ ਫਿਰਾਂ ਤੈਨੂੰ ਲੱਭ ਦੀ
ਕਦੀ ਬੂਹੇ, ਕਦੀ ਕੋਠੇ ਚੜ੍ਹ ਕੇ, ਮੈਂ ਸੱਦ ਦੀ
ਚਿੱਤ ਲੱਗਦਾ ਨਾ ਯਾਦਾਂ ਬੜਾ ਆਉਂਦੀਆ ਨੇ....
ਸੱਜਣਾ ਦੂਰ ਗਿਆ, ਕਰ ਮੈਨੂੰ ਚੂਰ ਗਿਆ.....
ਕਾਹਤੋਂ ਤੜਪਾਵੇਂ ਹੋ ਕੀ ਕਸੂਰ ਗਿਆ....
ਸੱਜਣਾ ਦੂਰ ਗਿਆ, ਕਰ ਮੈਨੂੰ ਚੂਰ ਗਿਆ......

Leave a Comment