ਹਰ ਪਲ ਤੇਰੀ ਯਾਦ ਸਤਾਵੇ
ਸਾਨੂੰ ਭੁੱਲ ਜਾਣ ਵਾਲੀਏ

ਜਦੋਂ ਆਵੇ ਬੜੀ ਅੱਗ ਜਿਹੀ ਲਾਵੇ
ਸੀਨੇ ਠੰਡ ਪਾਉਣ ਵਾਲੀਏ

ਹਰ ਪਲ ਤੇਰੀ ਯਾਦ ਸਤਾਵੇ
ਸਾਨੂੰ ਭੁੱਲ ਜਾਣ ਵਾਲੀਏ

ਕੋਲ ਹੁੰਦਿਆ ਹਜਾਰਾਂ ਕੋਹਾਂ ਦੂਰ ਹੋ ਗਈ
ਦੱਸ ਕਿਹੜੀ ਗੱਲੋਂ ਮਜਬੂਰ ਹੋ ਗਈ

ਤੇਰੇ ਵਾਜੋਂ ਕੁੱਝ ਦਿਲ ਨੂੰ ਨਾ ਭਾਵੇ
ਕਸੂਤਾ ਰੋਗ ਲਾਉਣ ਵਾਲੀਏ

ਹਰ ਪਲ ਤੇਰੀ ਯਾਦ ਸਤਾਵੇ
ਸਾਨੂੰ ਭੁੱਲ ਜਾਣ ਵਾਲੀਏ

Leave a Comment