ਪਿਆਰ ਤਾ ਤੈਨੂੰ ਕਰਦੇ ਸੀ
ਪਰ ਤੂੰ  #Feel ਨਹੀ ਸੀ ਕਰਦੀ....
ਦਿਲੋ izhaar ਵੀ ਅਸੀ ਤੈਨੂੰ ਕਰਦੇ ਸੀ
ਪਰ ਤੂੰ #ignore ਹੀ ਕਰਦੀ ਸੀ .....
ਅੱਖਾਂ ਵਿਚੋ ਹੰਜੂ ਨਿਕਲ ਗਈ ਸੀ ਓਦੋ ...
ਜਦੋ ਪਤਾ ਲਗਿਆ,
ਕਿ ਤੁਸੀਂ ਸਾਨੂੰ #ਪਿਆਰ ਹੀ ਨਹੀ ਸੀ ਕਰਦੇ...

Leave a Comment