♥ ਸੋਚ ਸਮਝ ਲਈ ਕਦਮ ਉਠਾੳਣ ਤੋ ਪਹਿਲਾ,
ਕਿਤੇ ਗੁੰਮ ਨਾ ਹੋ ਜਾਵੀ ਮੰਜ਼ਿਲ ਆਉਣ ਤੋ ਪਹਿਲਾ,_
ਸੱਚਾ ਦੋਸਤ ਨਾਂ ਛੱਡ ਜਾਵੇ ਸਾਥ ਤੇਰਾ,
ਜ਼ਰਾ ਸੋਚ ਲਈ ਉਹਨੂੰ ਅਜ਼ਮਾੳਣ ਤੋ ਪਹਿਲਾ,_
ਤੇਰੇ ਸੀਨੇ ਵਿੱਚ ਵੀ ਧੜਕਦਾ ਹੈ ਇੱਕ ਦਿੱਲ
ਇਹ ਸੋਚ ਲਈ ਕਿਸੇ ਦਾ ਦਿੱਲ ਦੁਖਾੳਣ ਤੋ ਪਹਿਲਾ,_
ਉਮਰ ਸਾਰੀ ਕੋਣ ਕਿਸੇ ਲਈ ਰੌਦਾ ਹੈ,
ਲੋਕ ਤਾ ਸਿਰਫ ਰੌਦੇ ਨੇ ਸਿਵਿਆਂ ਵਿੱਚ ਜਲਾੳਣ ਤੋ ਪਹਿਲਾ,_ ♥

Leave a Comment