ਤੇਰੇ ਆਖਰੀ ਬੋਲ ਸੀ ਅੱਗ ਵਰਗੇ
ਦਿਲ ਸਾੜ ਕੇ ਸਾਡਾ ਲੰਘ ਗਏ ਨੇ
ਤੇਰੇ ਲਈ ਤਾਂ ਕਹਿਣਾ ਸੋਖਾ ਸੀ
ਪਰ ਸਾਨੂੰ ਸੂਲੀ ਟੰਗ ਗਏ ਨੇ...
Tere aakhri bol si agg varge...
#Dil saad k sada lang gye ne...
tere layi te kehna sokha si..
par sanu sooli tang gye ne...

Leave a Comment