ਤੈਨੂੰ ਔਖਾ ਸੌਖਾ ਹੋਂ ਕੇ ਭੁਲਾ ਹੀ ਦਿੰਦਾ,
ਕੀ ਕਰਾਂ ਤੇਰੇ ਬਿਨਾ ਸਾਰੀ ਉਮਰ ਨਾ ਹੰਢਾਈ ਜਾਣੀ
ਤੈਨੂੰ ਛੱਡ ਕਿਵੇਂ ਕਿਸੇ ਹੋਰ ਨਾਲ #ਯਾਰੀ ਮੈਂ ਲਾ ਲਵਾਂ,
ਤੇਰੇ ਬਿਨਾ ਨਾਂ ਕਿਸੇ ਹੋਰ ਤੋਂ ਮੋਹਬਤ ਕਮਾਈ ਜਾਣੀ
ਤੇਰੇ ਬਿਨਾ ਸੁੱਖ 'ਚ ਵੀ ਕੋਈ #ਖੁਸ਼ੀ ਨਾ ਮਨਾਈ ਜਾਣੀ
ਤੇਰੇ ਮਗਰੋਂ ਹਾਲ ਮੇਰਾ ਅਜਿਹਾ ਹੋਇਆ ਕਿ,
ਤੇਰੇ ਬਿਨਾ ਕਿਸੇ ਨੂੰ #ਦਿਲ ਦੀ ਪੀੜ ਵੀ ਨਾ ਸੁਨਾਈ ਜਾਣੀ...

Leave a Comment