ਤੇਰੇ ਆਉਣ ਨਾਲ ਮੇਰੇ ਦਿਲ ਵਿਚ ਖਾਲੀ ਪਿਆ ਥਾਂ ਭਰ ਗਿਆ ਸੀ,,,
ਜਿਹੜਾ ਕਦੇ ਨਾ ਸੀ ਰੋਇਆ ਉਹ ਤੇਰੇ ਵਾਸਤੇ ਰੋਣ ਲਗ ਪਿਆ ਸੀ
ਜਿਹੜਾ ਕਦੇ ਕਹਾਂਦਾ ਸੀ ਬੇਪਰਵਾਹ ਉਹ ਤੇਰੀ ਪਰਵਾਹ ਕਰਨ ਲਗ ਪਿਆ ਸੀ
ਜਿਹੜਾ ਕਦੇ ਨਾ ਸੀ ਹਾਰ ਮਾਣਦਾ ਉਹ ਤੇਰੇ ਜਾਣ ਮਗਰੋ ਹਰ ਗਿਆ ਸੀ ....

Leave a Comment