ਜਾਗ ਜਾਗ ਕੇ ਰਾਤਾਂ ਕੱਟਦੀ ਹਾਂ
ਦੁੱਖ ਜੁਦਾਈ ਵਾਲਾ ਹਰ ਪਲ ਜਰਦੀ ਹਾਂ
ਤੈਨੂੰ ਖੁਲੀ ਅੱਖਾਂ ਨਾਲ ਖ਼ਾਬਾਂ ਚ ਤੱਕਦੀ ਹਾਂ
ਕੀ ਹੋਇਆ ਜੇ ਤੂੰ ਅੱਜ ਕਿੱਸੇ ਹੋਰ ਦਾ ਹੈ
ਮੈਂ ਤਾਂ ਅੱਜ ਵੀ ਤੇਰੇ ਤੇ ਉਨਾਂ ਹੀ ਮਰਦੀ ਹਾਂ <3

Leave a Comment