ਬੜੀ ਲੰਬੀ ਸੋਚਣੀ ਸਾਡੀ ਸੀ, ਤੈਨੂੰ ਜਿੰਦਗੀ ਵਿਚ ਲਿਆਓੁਣ ਲਈ,
ਤੂੰ ਕਸਰ ਨਾ ਛੱਡੀ ਬੇ ਕਦਰੇ ਸਾਨੂੰ ਮਿੱਟੀ ਵਿੱਚ ਰੁਲਾਉਣ ਲਈ,
ਤੈਨੂੰ ਛੱਡ ਹੋਰ ਤੇ ਡੁੱਲ ਜਾਂਗੇ ਤੂੰ ਸੋਚ ਲਿਆ ਇਹ ਕਿੱਦਾ ਨੀ
ਜਿਵੇ ਗਿਰਗਟ ਬਦਲੇ ਰੰਗਾਂ ਨੂੰ ਤੂੰ ਬਦਲ ਗਈ ਇੱਦਾ ਨੀ..

Leave a Comment