ਟੁੱਟ ਜਾਂਦੇ ਨੇ ਗਰੀਬੀ 'ਚ ਰਿਸ਼ਤੇ
ਜੋ ਅਨਮੋਲ ਹੁੰਦੇ ਨੇ,
ਹਜਾਰਾਂ ਯਾਰ ਬਣਦੇ ਨੇ
ਜਦ ਪੈਸੇ ਕੋਲ ਹੁੰਦੇ ਨੇ...

Tutt jande ne garibi ch rishte
jo anmol hunde ne
hazaran yaar bande ne
jad paise kol hunde ne

Leave a Comment