ਜਦ ਦੀ ਚਲੀ ਗਈ ਉਹ #ਮੁਖ ਮੋੜ ਕੇ,
#ਅੱਖਾਂ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ___

ਵੇਖਦਾ ਰਿਹਾ ਸਾਰੀ ਰਾਤ ਚੇਹਰਾ ਉਹਦਾ,
ਕਦੀ #ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ___ !!!

Leave a Comment