ਯਾਦ ਹੈ ਅੱਜ ਵੀ ਮੈਨੂੰ ਉਹ ਦਿਨ,
ਜਦੋਂ ਆਪਾਂ ਮੀਂਹ ਵਿਚ ਭਿੱਜ ਗਏ ਸੀ...
ਉਦੋਂ ਆਪਾਂ ਕੁਝ ਬੋਲੇ ਤਾਂ ਨਹੀ ਸੀ,
ਕੁਝ ਕਹਿ ਅੱਖਾਂ-ਅੱਖਾਂ ਵਿਚ ਗਏ ਸੀ...
ਇਕ ਦੂਜੇ ਤੋਂ ਨਾ ਨਜ਼ਰਾਂ ਹਟੀਆਂ ਸੀ,
ਵੇਖਦੇ ਵੇਖਦੇ ਵਾਂਗ ਦੁਧ ਦੇ ਰਿਝ ਗਏ ਸੀ...

Leave a Comment