ਨਾ ਕਮਲੀਆ ਦੇ ਪਿੱਛੇ, ਨਾ ਕੋਈ ਨਸ਼ਾ ਕਰਦੇ ,
ਬਾਈ ਯਾਰਾਂ ਪਿੱਛੇ ਯਾਰ ਸਾਡੇ ਨਾਲ ਖੜਦੇ,
ਮੇਰੇ ਹਿਸਾਬ ਨਾਲ ਮਿੱਤਰ ਮੈਂ ਘੱਟ ਰੱਖੇ ਆ,
ਬਹੁਤੇ ਜਿਆਦਾ ਨਹੀਂ ਬਸ ਪੰਜ-ਸੱਤ ਰੱਖੇ ਆ,
ਰੱਗ ਰੱਗ ਤੋਂ ਆ ਜਾਣੂ ਮੈਂ ਮੇਰੇ ਯਾਰਾਂ ਤੋਂ,
ਯਾਰ ਪੂਰੇ ਕੱਬੇ ਨਾਲੇ ਅੱਤ ਰੱਖੇ ਆ...

Leave a Comment