ਵਾਰੋ ਨਾ ਪਿਆਰ ਸੁੱਣਖੀਆਂ ਨਾਰਾਂ ਤੋਂ,
ਇਹ ਆਪ ਤਾਂ ਖੁਸ਼ ਨੇ ਆਪਣੀ ਸਹੇਲੀਆਂ ਤੋਂ,
ਦੂਰ ਸਾਨੂੰ ਕਰਦੀਆ ਯਾਰਾਂ ਵੈਲੀਆ ਤੋਂ
ਚੰਗੇ ਨੇ ਯਾ ਮੰਦੇ ਨੇ, ਭਾਵੇਂ ਯਾਰ ਗੰਦੇ ਨੇ
ਦੋ ਚਾਰ ਦਿਨ ਪਹਿਲਾ ਆਈ ਦੇ ਬੋਲਣ ਤੇ,
ਛੱਡੀਏ ਨਾ ਯਾਰ ਜੋ ਪੜ੍ਹੇ ਨੇ ਨਾਲ ਪਹਿਲੀਆਂ ਤੋਂ।

Leave a Comment