ਅਸੀਂ #ਜ਼ਿੰਦਗੀ ਦੀ ਕਿਤਾਬ ਤੇ ਕੁਝ ਸਵਾਲ ਲਿਖੇ ਨੇ,
ਜੇ ਵਕਤ ਮਿਲੇ ਤਾਂ ਫਰੋਲ ਲਵੀਂ,
ਅਸੀਂ ਵੀ ਕਦੇ ਤੇਰੀ ਜ਼ਿੰਦਗੀ 'ਚ ਸੀ,
ਭੁੱਲ-ਭੁੱਲੇਖੇ ਕੁਝ #ਅੱਥਰੂ ਸਾਡੇ ਲਈ ਵੀ ਡੋਲ ਲਈ,
ਅਸੀਂ ਤਾਂ ਹਾਂ ਵਾਂਗ ਸੀਸ਼ੇ ਦੇ,
ਕਦੇ ਸਾਮਣੇ ਖੜਾ ਹੋ ਕੇ ਆਪਣੇ ਆਪ ਨੂੰ ਟਟੋਲ ਲਵੀਂ,
ਕਹਿੰਦੇ ਨੇ ਪੱਥਰ ਹੀ ਤੋੜਦੇ ਨੇ ਸੀਸ਼ੇ,
ਜੇ ਸਮਾਂ ਮਿਲੇ ਤਾਂ ਇਸ ਸੀਸ਼ੇ ਨੂੰ ਜੌੜ ਲਵੀਂ...
You May Also Like





