Muh Te Mask Rahe
ਜੇਕਰ 1-2 ਸਾਲ ਮੁੰਹ ਤੇ
ਮਾਸਕ ਲਗੇ ਰਹਿ ਗਏ
ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ
ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
😜😂😂
ਜੇਕਰ 1-2 ਸਾਲ ਮੁੰਹ ਤੇ
ਮਾਸਕ ਲਗੇ ਰਹਿ ਗਏ
ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ
ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
😜😂😂
ਆਹ ਸਰਫ ਐਕਸਲ ਵਾਲੇ
ਆਪਣੀ ਐਡ ਚ ਕਹਿੰਦੇ ਨੇ:-
"ਦਾਗ ਅੱਛੇ ਹੈ, ਦਾਗ ਅੱਛੇ ਹੈ
🤔 ਇਹਨਾਂ ਤੋਂ ਪੁੱਛੇ ਵੀ
ਸਾਲੇਓ! ਜੇ ਦਾਗ ਅੱਛੇ ਹੈ,
ਤਾਂ ਸਰਫ ਬਣਾਉਦੇ ਹੀ ਕਿਉ ਹੋ?
😂🤣😂
ਵਿਦੇਸ਼ਾਂ ਚ ਲੋਕ ਕੁੱਤਿਆਂ ਨੂੰ ਵੀ
ਘੁਮਾਉਣ ਲਈ ਡਰੋਨ💸 ਖਰੀਦ ਰਹੇ ਨੇ
🤔🙄
ਜੇ ਸਾਡੇ ਮੁਲਕ ਚ ਇਸ ਤਰਾਂ ਹੋਏ ਤਾਂ
ਨਾ ਡਰੋਨ ਵਾਪਸ ਆਏ ਤੇ ਨਾ ਹੀ ਕੁੱਤਾ🐕🦺
😂😂😂
ਅੱਡ-ਅੱਡ ਦਵਾਈਆਂ ਦੇ ਵੀ
ਅੱਡ-ਅੱਡ ਨਖਰੇ ਨੇ
🙄🤔
ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ
ਤੇ ਕਿਸੇ ਨੂੰ ਭਰਿਆ
😂😂
ਮਿਡਲ ਕਲਾਸ ਦੀ #ਜ਼ਿੰਦਗੀ
ਉਸ ਮੁਕਾਮ ਤੇ ਪਹੁੰਚ ਗਈ ਹੈ
🤔 ਜੇਕਰ 🙄
ਪਰਸ ਗਵਾਚ ਜਾਏ ਤਾਂ
ਮਿਲਣ ਵਾਲੇ ਨੂੰ ਜ਼ਿਆਦਾ ਦੁੱਖ ਹੋਏਗਾ
😂😂😂