Page - 3

Profile Nu Lock

Profile Nu Lock punjabi funny status

ਆਹ ਜਿਹੜੇ ਪ੍ਰੋਫਾਇਲ ਨੂੰ
ਲਾੱਕ ਲਾ ਕੇ ਰੱਖਦੇ ਨੇ 🤔

ਕਿਹੜਾ ਖਜਾਨਾ ਇਹਨਾਂ ਦੀ ਪ੍ਰੋਫਾਇਲ ਚ 🙄
🤣😁🤣😁🤣

Har Kise Nu Safai

ਮਿੱਤਰੋ ! ਹਰ ਕਿਸੇ ਨੂੰ
ਸਫਾਈ ਦੇਣ ਦੀ ਲੋੜ ਨਹੀ
🙄🤔
ਤੁਸੀਂ ਮਨੁੱਖ ਹੋ
ਕੋਈ ਸੈਨਟਾਇਜਰ ਨਹੀ
😂😂😂

Je Bachhe Anpad Rahe

Je Bachhe Anpad Rahe punjabi funny status

ਜਦੋਂ ਤੱਕ #ਵੈਕਸੀਨ ਨਾ ਬਣ ਜਾਏ
ਬੱਚਿਆਂ ਨੂੰ ਸਕੂਲੇ ਨਾ ਭੇਜਿਓ
🤔🙄
ਅਨਪੜ੍ਹ ਵੀ ਰਹਿ ਗਏ ਤਾਂ ਟੈਂਸ਼ਨ ਨੀ,
ਵਿਧਾਇਕ ਜਾਂ ਸਾਂਸਦ ਤਾਂ ਬਣ ਹੀ ਜਾਣਗੇ
😂😂😂

Garmi Ch Haye Toba

ਕੁੱਝ ਲੋਕ #ਗਰਮੀ ਤੋਂ
ਇਦਾਂ ਹਾਏ ਤੋਬਾ ਮਚਾ ਰਹੇ ਹਨ 🙄
ਜਿੱਦਾਂ ਪਿਛਲੀਆਂ ਗਰਮੀਆਂ ਉਨ੍ਹਾਂ ਨੇ
#ਸਵਿਟਜ਼ਰਲੈਂਡ 'ਚ ਬਿਤਾਈਆਂ ਹੋਣ 😂

Pyaz Di Dukaan

ਸਵੇਰ ਤੋ 30-40 ਕੁੜੀਆਂ ਦੇ ਫ਼ੋਨ ਆ ਗਏ ਹਨ,
ਸਾਰੀਆਂ ਹੀ #I_Love_You ਬੋਲ ਰਹੀਆ ਨੇ...
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆ
ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ ਆ 😂😂😂